Atomic Habits (Punjabi) – hinnat ja saatavuus
Kirjafiili on kirjojen hintavertailu. Löydä halvin hinta 27 kirjakaupasta. Hintavertailu koskee ISBN-tunnusta 9789355436511 (nidottu).
Kirjan kuvaus
ਜੇਮਸ ਕਲੀਅਰ ਆਦਤਾਂ ਨੂੰ ਵਿਕਸਿਤ ਕਰਨ, ਫ਼ੈਸਲਾ ਕਰਨ ਦੀ ਸਮਰੱਥਾ ਅਤੇ ਨਿਰੰਤਰ ਸੁਧਾਰ ਨਾਲ ਜੁੜੇ ਵਿਸ਼ਿਆਂ 'ਤੇ ਕੇਂਦਰਿਤ ਲੇਖਕ ਅਤੇ ਵਕਤਾ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ਦਅ ਨਿਊ ਯਾਰਕ ਟਾਈਮਜ਼, ਟਾਈਮ ਅਤੇ ਇੰਟਰਪ੍ਰੀਨਿਉਰ ਵਿੱਚ ਹੋ ਚੁੱਕਾ ਹੈ। ਉਹ ਸੀਬੀਐਸ ਦੇ ਦਿਸ ਮਾਰਨਿੰਗ ਸ਼ੋਅ ਵਿੱਚ… Näytä koko kuvaus Piilota kuvaus
ਜੇਮਸ ਕਲੀਅਰ ਆਦਤਾਂ ਨੂੰ ਵਿਕਸਿਤ ਕਰਨ, ਫ਼ੈਸਲਾ ਕਰਨ ਦੀ ਸਮਰੱਥਾ ਅਤੇ ਨਿਰੰਤਰ ਸੁਧਾਰ ਨਾਲ ਜੁੜੇ ਵਿਸ਼ਿਆਂ 'ਤੇ ਕੇਂਦਰਿਤ ਲੇਖਕ ਅਤੇ ਵਕਤਾ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ਦਅ ਨਿਊ ਯਾਰਕ ਟਾਈਮਜ਼, ਟਾਈਮ ਅਤੇ ਇੰਟਰਪ੍ਰੀਨਿਉਰ ਵਿੱਚ ਹੋ ਚੁੱਕਾ ਹੈ। ਉਹ ਸੀਬੀਐਸ ਦੇ ਦਿਸ ਮਾਰਨਿੰਗ ਸ਼ੋਅ ਵਿੱਚ ਵੀ ਆ ਚੁੱਕੇ ਹਨ। ਉਨ੍ਹਾਂ ਦੀ ਵੈੱਬਸਾਈਟ ਨੂੰ ਹਰ ਮਹੀਨੇ ਲੱਖਾਂ ਲੋਕ ਦੇਖਦੇ ਹਨ ਅਤੇ ਇਹੀ ਨਹੀਂ, ਲੱਖਾਂ ਲੋਕ ਉਨ੍ਹਾਂ ਦੇ ਪ੍ਰਸਿੱਧ ਨਿਊਜ਼ਲੈਟਰ ਨੂੰ ਸਬਸਕ੍ਰਾਈਬ ਵੀ ਕਰ ਚੁੱਕੇ ਹਨ। ਫ਼ਾਰਚੂਨ 500 ਕੰਪਨੀਆਂ ਵਿੱਚ ਉਹ ਨਿਯਮਿਤ ਤੌਰ 'ਤੇ ਭਾਸ਼ਣ ਦਿੰਦੇ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਦੀ ਵਰਤੋਂ ਐਨਐਫਐਲ, ਐਨਬੀਏ ਅਤੇ ਐਮਐਲਬੀ ਵਿੱਚ ਅਨੇਕ ਟੀਮਾਂ ਨੇ ਕੀਤੀ ਹੈ। ਦਅ ਹੈਬਿਟਸ ਅਕੈਡਮੀ ਦੇ ਆਨਲਾਈਨ ਕੋਰਸ ਦੇ ਰਾਹੀਂ ਕਲੀਅਰ ਨੇ 10,000 ਤੋਂ ਵੱਧ ਲੀਡਰਾਂ, ਮੈਨੇਜਰਾਂ, ਕੋਚਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ। ਦਅ ਹੈਬਿਟਸ ਅਕੈਡਮੀ ਉਨ੍ਹਾਂ ਲੋਕਾਂ ਅਤੇ ਸੰਗਠਨਾਂ ਦੇ ਲਈ ਸਿਖਲਾਈ ਦਾ ਪ੍ਰਮੁੱਖ ਮੰਚ ਹੈ, ਜੋ ਜ਼ਿੰਦਗੀ ਅਤੇ ਕਾਰਜ-ਖੇਤਰ ਵਿੱਚ ਬਿਹਤਰ ਆਦਤਾਂ ਵਿਕਸਿਤ ਕਰਨ ਵਿੱਚ ਰੁਚੀ ਰੱਖਦੇ ਹਨ। ਕਲੀਅਰ ਇੱਕ ਉਤਸ਼ਾਹੀ ਵੇਟਲਿਫ਼ਟਰ ਅਤੇ ਫ਼ੋਟੋਗ੍ਰਾਫ਼ਰ ਵੀ ਹਨ। ਉਹ ਕੋਲੰਬਸ, ਓਹਾਓ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦੇ ਹਨ।
Kirjan tiedot
Vertaa kirjan ”Atomic Habits (Punjabi)” hintoja
Vertaa tuotteen hintaa ja arvioitua kokonaishintaa toimitettuna. Kaikki hinnat koskevat ISBN-tunnusta 9789355436511.
Hintoja ei päivitetty automaattisesti. Voit hakea ajantasaiset hinnat painamalla Hae hinnat.
Booky
Suomalainen
Kansallinen Kirjakauppa
Prisma
Finlandia Kirja
Fantasiapelit
Vinhan kirjakauppa
CDON
Kustantamo S&S
Kennys.ie
Kristillinenkirjakauppa.fi
Sacrum
Adlibris
BookOutlet.fi
Kirja.fi
Rosebud
Tälle kirjalle ei ole tällä hetkellä vahvistettua hintaa. Tarkista tilanne myöhemmin uudelleen.
Hintoja ei ole vielä päivitetty.
Hälytys tallennettu!
Ilmoitamme, kun hinta laskee.
Saat sähköpostin, kun hinta laskee asettamaasi rajaan tai sen alle.
Atomic Habits (Punjabi) – hintahistoria
Seuraamme kirjan Atomic Habits (Punjabi) hintakehitystä kirjakaupoissa. Taulukosta näet viime kuukausien alimmat hinnat.
Alin hinta kauppoittain
Kunkin kaupan alin hinta viimeisten 90 päivän aikana.
Hintahistoriaa ei ole vielä kerätty tälle kirjalle.
Hinnat ilman toimituskuluja.